ਅੱਜ ਅੰਮ੍ਰਿਤਸਰ ਵਿਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ‘ਤੇ ਹਮਲਾ, ਲਗਾਏ ਗਏ ਖ਼ਾਲਿਸਤਾਨ ਦੇ ਨਾਅਰੇ

ਅੱਜ ਅੰਮ੍ਰਿਤਸਰ ਵਿਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ‘ਤੇ ਹਮਲਾ, ਲਗਾਏ ਗਏ ਖ਼ਾਲਿਸਤਾਨ ਦੇ ਨਾਅਰੇ 

ਅੰਮ੍ਰਿਤਸਰ, 22 ਮਾਰਚ:- ਅੱਜ ਅੰਮ੍ਰਿਤਸਰ ਦੇ ਬੱਸ ਅੱਡੇ ਵਿਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੀ ਭੰਨਤੋੜ ਕੀਤੀ ਗਈ। ਬਸਾਂ ਦੇ ਸ਼ੀਸ਼ੇ ਤੋੜੇ ਗਏ। ਇਸ ਦੌਰਾਨ 4 ਬਸਾਂ ਨੂੰ ਕਾਫੀ ਨੁਕਸਾਨ ਹੋਇਆ। ਇਸ ਦੌਰਾਨ ਖ਼ਾਲਿਸਤਾਨ ਦੇ ਨਾਹਰੇ ਵੀ ਲਾਏ ਗਏ