About Us
About Us
ਜਦੋਂ ਕੋਈ ਦੇਸ਼ ਤੇ ਕੌਮ ਇਹ ਮਹਿਸੂਸ ਕਰਨ ਲੱਗ ਪਵੇ ਕਿ ਉਹਨਾਂ ਦੇ ਹੱਕਾਂ ਦੀ ਕੋਈ ਆਵਾਜ਼ ਹੈ ਹੀ ਨਹੀਂ ਹੈ, ਤਾਂ ਕੁਦਰਤ ਆਪਣਾ ਫਰਜ਼ ਸਮਝਦੀ ਹੋਈ ਲੋਕਾਂ ਦੀ ਬਾਂਹ ਫੜਦੀ ਹੈ। ਸਮੇਂ ਸਮੇਂ ਕੁਦਰਤ ਨੇ ਆਪਣਾ ਰਹਿਬਰ ਹਮੇਸ਼ਾਂ ਹੀ ਇਨਸਾਨ ਦੇ ਰੂਪ ਚ ਭੇਜਿਆ ਹੈ, ਜੋ ਦੱਬੇ ਕੁਚਲੇ ਤੇ ਅਸਹਾਈ ਲੋਕਾਂ ਦੀ ਆਵਾਜ਼ ਬਣਦਾ ਹੈ। ਅਜੋਕਾ ਸਮਾਂ ਵੀ 98 ਵੇਂ ਫੀਸਦੀ ਲੋਕਾਂ ਨੂੰ ਸਮਾਜਿਕ,ਆਰਥਿਕ,ਧਾਰਮਿਕ ਤੇ ਰਾਜਨੀਤਕ ਇਨਸਾਫ ਤੋਂ ਵਾਂਝੇ ਰੱਖਣ ਵਾਲਾ ਹੈ। ਲੋਕਾਂ ਦੀ ਗੱਲ ਕਰਨ ਵਾਲਾ ਮੀਡੀਆ 'ਪੀਲੀ ਪੱਤਰਕਾਰੀ' ਦੀ ਦਲਦਲ ਚ ਡੁੱਬ ਰਿਹਾ ਹੈ। ਆਮ ਲੋਕਾਂ ਦੀ ਆਵਾਜ਼ ਹਮੇਸ਼ਾਂ ਕਲਮਾਂ ਤੇ ਹੁਣ ਬਿਜਲਈ ਮੀਡੀਏ ਨੇ ਬਣਨਾ ਹੁੰਦਾ ਹੈ। ਇਸ ਲਈ ਆਮ ਲੋਕਾਂ ਦੀ ਆਵਾਜ਼ ਬਣਕੇ ਅਦਾਰਾ 'ਜੁਝਾਰ ਟਾਇਮਜ' 4 ਜੂਨ 2018 ਨੂੰ ਹੋਂਦ ਵਿੱਚ ਆਇਆ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਪੱਖੀ ਮੁੱਦਿਆਂ ਨੂੰ ਉਠਾ ਕੇ ਲੋਕਾਂ ਦੀ ਆਵਾਜ਼ ਬਣੀਏ ਤਾਂ ਕਿ ਅਸੀਂ ਪੁਰਾਤਨ ਰਹਿਬਰਾਂ ਦੇ ਪਦ ਚਿੰਨ੍ਹਾਂ ਦੀ ਰੌਸ਼ਨੀ ਵਿੱਚ 'ਸਰਬੱਤ ਦੇ ਭਲੇ' ਦੀ ਆਵਾਜ਼ ਬੁਲੰਦ ਕਰ ਸਕੀਏ। ਹੁਣ ਤੱਕ ਇਹ ਸਾਡਾ ਵਿਸਵਾਸ਼ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਹਾਂ। ਅੱਗੇ ਆਪ ਸੰਗਤ ਅਰਦਾਸ ਕਰੋ ਕਿ ਅਸੀਂ 'ਨਿਸ਼ਾਨ' ਵਾਂਗ ਅਡੋਲ ਰਹਿ ਕਿ ਨਵੇਂ ਪੂਰਨੇ ਪਾਈਏ। ਗੁਰੂ ਮੇਹਰ ਕਰੇ
ਜੁਝਾਰ ਟਾਇਮਜ ਅਖਬਾਰ ਵੀ ਹੈ ਜਿਸਦਾ RNI/PUNPUN04172 ਹੈ। ਜੁਝਾਰ ਟਾਇਮਜ youtube ਤੇ jujhartv ਹੈ। ਜੁਝਾਰ ਟਾਇਮਜ ਦੀ ਵੈੱਬਸਾਇਟ www.jujhartimes.in ਜਿਸ ਉੱਪਰ ਤਾਜਾ ਅਤੇ ਸਹੀ ਜਾਣਕਾਰੀ ਸਮੇਂ ਸਮੇਂ ਤੇ ਪਾਈ ਜਾਂਦੀ ਹੈ। ਸ਼ੋਸਲ ਮੀਡੀਆ ਤੇ ਫੇਸਬੁੱਕ ਪੇਜ https://www.facebook.com/Jujhartv/ ਨਾਮ ਤੇ ਹੈ। ਟਵੀਟਰ ਉੱਪਰ ਤੁਸੀਂ ਇਸ ਲੰਿਕ ਨੂੰ ਖੋਲ੍ਹ ਕੇ ਸਾਡੇ ਨਾਲ ਜੁੜ ਸਕਦੇ twitter.com/@jujhartv । ਇੰਸਟਾਗਰਾਮ ਤੇ ਸਾਡੇ ਨਾਲ ਜੁੜਨ ਲਈ ਤੁਸੀਂ https://www.instagram.com/jujhartimes/ ਲੰਿਕ ਖੋਲ੍ਹ ਸਕਦੇ ਹੋ।
Regard
Mr. Balwinder Singh (chief editor)
Mobile : 09780013913
Tel : 0161-2540913