ਅਮਿਤ ਅਰੋੜਾ ਬਣੇ ਜੁਆਇੰਟ ਐਕਸ਼ਨ ਕਮੇਟੀ ਪੀ ਡਬਲਿਊ ਡੀ ਲੁਧਿਆਣਾ ਦੇ ਪ੍ਰਧਾਨ
ਅਮਿਤ ਅਰੋੜਾ ਬਣੇ ਜੁਆਇੰਟ ਐਕਸ਼ਨ ਕਮੇਟੀ ਪੀ ਡਬਲਿਊ ਡੀ ਲੁਧਿਆਣਾ ਦੇ ਪ੍ਰਧਾਨ
ਲੁਧਿਆਣਾ, 21 ਮਾਰਚ (ਸਰਬਜੀਤ ਸਿੰਘ ਖਾਲਸਾ):- ਜੁਆਇੰਟ ਐਕਸ਼ਨ ਕਮੇਟੀ ਪੀ ਡਬਲਿਊ ਡੀ ਲੁਧਿਆਣਾ ਦੇ ਸਾਰੇ ਹੀ ਅਫਸਰ ਸਹਿਬਾਨ, ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ, ਕਲੈਰੀਕਲ ਸਟਾਫ ਅਤੇ ਡਰਾਇਵਰ ਯੂਨੀਅਨ, ਕਲਾਸ ਫੋਰਥ ਯੂਨੀਅਨ ਵੱਲੋਂ ਸਰਵਸੰਮਤੀ ਨਾਲ ਅਮਿਤ ਅਰੋੜਾ ਨੂੰ ਪ੍ਰਧਾਨ, ਰਾਜ ਕੁਮਾਰ ਨੂੰ ਜਰਨਲ ਸਕੱਤਰ ਅਤੇ ਇੰਦਰਜੀਤ ਸਿੰਘ ਸੇਖੋਂ ਨੂੰ ਵਿੱਤ ਸਕੱਤਰ ਚੁਣਿਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਨਿਗਰਾਨ ਇੰਜੀਨੀਅਰ ਰਾਕੇਸ਼ ਗਰਗ ਜੀ ਨਿਗਰਾਨ ਇੰਜੀਨੀਅਰ ਰਾਜੀਵ ਕੁਮਾਰ ਸੈਣੀ ਜੀ ਨਿਗਰਾਨ ਇੰਜੀਨੀਅਰ ਅਮਿਤ ਕੁਮਾਰ ਜੀ, ਨੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਇਸ ਮੌਕੇ ਤੇ ਕਾਰਜਕਾਰੀ ਇੰਜੀਨੀਅਰ ਪ੍ਰਦੀਪ ਕੁਮਾਰ, ਇੰਜੀਨੀਅਰ ਦਿਲਪ੍ਰੀਤ ਸਿੰਘ ਲਹੋਟ, ਇੰਜੀਨੀਅਰ ਇੰਦਰਪਾਲ ਸਿੰਘ, ਇੰਜੀਨੀਅਰ ਅਮਿਤ ਸੋਨੀ ਡਿਪਲੋਮਾ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਜਨਰਲ ਸਕੱਤਰ ਸਰੂਪ ਸਿੰਘ, ਸੀਪੀਐਫ ਪ੍ਰਧਾਨ ਸੰਦੀਪ ਭੰਬਕ, ਮੋਜੂਦ ਸਨ