
News By Date


ਮੁੱਖ ਮੰਤਰੀ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 20 ਹਜ਼ਾਰ ਪ੍ਰਤੀ ਏਕੜ ਮੁਆਵਜ਼ੇ ਦਾ ਕੀਤਾ ਗਿਆ ਐਲਾਨ
ਮੁੱਖ ਮੰਤਰੀ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ 2...

ਪਬਲਿਕ ਸਰਵਿਸ ਕਮਿਸ਼ਨ ਨੇ ਹੁਣ 26 ਅਕਤੂਬਰ ਦੀ ਜਗ੍ਹਾਂ 7 ਦਸੰਬਰ ਨੂੰ ਪੀਪੀਐਸਸੀ ਪ੍ਰੀਖਿਆ ਕਰਵਾਉਣ ਦਾ ਕੀਤਾ ਫੈਸਲਾ
ਪਬਲਿਕ ਸਰਵਿਸ ਕਮਿਸ਼ਨ ਨੇ ਹੁਣ 26 ਅਕਤੂਬਰ ਦੀ ਜਗ੍ਹਾਂ 7 ...

ਗੁਰਦਾਸਪੁਰ DIG ਵੱਲੋਂ 117 ਬਟਾਲਿਅਨ ਬੀ.ਐੱਸ.ਐੱਫ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਗੁਰਦਾਸਪੁਰ DIG ਵੱਲੋਂ 117 ਬਟਾਲਿਅਨ ਬੀ.ਐੱਸ.ਐੱਫ ਦੇ ਹੜ੍ਹ ਪ੍...

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਕਮੇਟੀ ਤੋਂ ਦਿੱਤਾ ਅਸਤੀਫਾ, ਸਪੀਕਰ ਸੰਧਵਾਂ ਨੇ ਕੀਤਾ ਮਨਜ਼ੂਰ
ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਕਮੇਟੀ ਤੋਂ ...

ਦਿੱਲੀ ਦੇ ਇਸ ਇਲਾਕੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਦਿੱਲੀ ਦੇ ਇਸ ਇਲਾਕੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਨਵੀਂ ਦਿੱਲੀ, 13 ਸਤੰਬਰ 2025: ਦਿੱਲੀ ਦੇ ਪ੍ਰਮੁੱਖ ਪੰਜ-ਤਾਰਾ ਹੋਟਲ ਤਾਜ ਪੈਲੇਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਹੋਟਲ ਦਿੱਲੀ ਦੇ ਚਾਣਕਿਆਪੁਰੀ ਇਲਾਕੇ ਵਿੱਚ ਸਥਿਤ ਹੈ, ਜਿੱਥੇ ਅਕਸਰ ਵੱਡੇ ਸਿਆਸਤਦਾਨ, ਕਾਰੋਬਾਰੀ ਅਤੇ ਡਿਪਲੋਮੈਟ ਠਹਿਰਦੇ ਹਨ। ਇਸ ਧਮਕੀ ਨੂੰ ਖੁਫੀਆ ਏਜੰਸੀਆਂ ਵੱਲੋਂ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ। ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ।