
News By Date


ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀ ਥੋੜ੍ਹੀ ਦੇਰ ਤੱਕ ਅੰਮ੍ਰਿਤਸਰ ਹਵਾਈ ਅੱਡੇ ਪਹੁੰਚਣਗੇ
ਅਮਰੀਕਾ ਤੋਂ ਡਿਪੋਰਟ ਹੋਏ 104 ਭਾਰਤੀ ਥੋੜ੍ਹੀ ਦੇਰ ਤੱਕ ਅੰਮ੍ਰਿ...

ਬਠਿੰਡਾ ਦੇ ਪਿੰਡ ਭਾਈਰੂਪਾ ਵਿਖੇ ਦੋ ਧਿਰਾਂ 'ਚ ਗੋਲੀਆਂ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ
ਬਠਿੰਡਾ ਦੇ ਪਿੰਡ ਭਾਈਰੂਪਾ ਵਿਖੇ ਦੋ ਧਿਰਾਂ 'ਚ ਗੋਲੀਆਂ ਚੱ...

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ’ਤੇ ਅਮਨ ਅਰੋੜਾ ਦਾ ਵੱਡਾ ਬਿਆਨ ਆਇਆ ਸਾਹਮਣੇ।
ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ’ਤੇ ਅਮਨ ਅਰੋੜਾ ਦਾ ...

‘ਆਪ’ ਦੇ ਪਦਮਜੀਤ ਮਹਿਤਾ ਬਣੇ ਬਠਿੰਡਾ ਦੇ ਨਵੇਂ ਮੇਅਰ ।
‘ਆਪ’ ਦੇ ਪਦਮਜੀਤ ਮਹਿਤਾ ਬਣੇ ਬਠਿੰਡਾ ਦੇ ਨਵੇਂ ਮੇਅਰ ।
ਬਠਿੰਡਾ, 5 ਫਰਵਰੀ : ਬਠਿੰਡਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾ ਲਿਆ ਹੈ। ਆਮ ਆਦਮੀ ਪਾਰਟੀ ਦੇ 48 ਨੰਬਰ ਵਾਰਡ ਤੋਂ ਕੌਂਸਲਰ ਪਦਮਜੀਤ ਮਹਿਤਾ 33 ਵੋਟਾਂ ਲੈ ਕੇ ਬਠਿੰਡਾ ਨਗਰ ਨਿਗਮ ਦੇ ਮੇਅਰ ਬਣੇ ਹਨ। ਜਦਕਿ ਉਹਨਾਂ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਠੇਕੇਦਾਰ ਨੂੰ 15 ਵੋਟਾਂ ਮਿਲੀਆਂ ਹਨ। ਉਨ੍ਹਾਂ ਮੇਅਰ ਚੁਣੇ ਜਾਣ ਤੇ ਸ਼ਹਿਰ ਦੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ।