ਪੰਜਾਬ ਸਿੱਖਿਆ ਬੋਰਡ ਨੇ ਕੀਤਾ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ।

ਪੰਜਾਬ ਸਿੱਖਿਆ ਬੋਰਡ ਨੇ ਕੀਤਾ ਪੰਜਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ।

6 ਫਰਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਲਈ ਡੇਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 7 ਮਾਰਚ ਤੋਂ 13 ਮਾਰਚ, 2025 ਤੱਕ ਹੋਣਗੀਆਂ।
ਪੇਪਰਾਂ ਦੇ ਵੇਰਵੇ
7 ਮਾਰਚ-ਅੰਗਰੇਜ਼ੀ,
10 ਮਾਰਚ-ਗਣਿਤ,
11 ਮਾਰਚ-ਪੰਜਾਬੀ
12 ਮਾਰਚ-ਹਿੰਦੀ
13 ਮਾਰਚ-ਵਾਤਾਵਰਨ ਸਿੱਖਿਆ