ਹਰਿਆਣਾ ਸਰਕਾਰ ਵੱਲੋਂ ਕਾਰਜਕਾਰੀ ਡੀ ਜੀ ਪੀ ਦੀ ਕੀਤੀ ਗਈ ਨਿਯੁਕਤੀ

ਹਰਿਆਣਾ ਸਰਕਾਰ ਵੱਲੋਂ ਕਾਰਜਕਾਰੀ ਡੀ ਜੀ ਪੀ ਦੀ ਕੀਤੀ ਗਈ  ਨਿਯੁਕਤੀ

ਚੰਡੀਗੜ੍ਹ, 14 ਅਕਤੂਬਰ, 2025: ਹਰਿਆਣਾ ਸਰਕਾਰ ਨੇ ਓਮ ਪ੍ਰਕਾਸ਼ ਸਿੰਘ ਨੂੰ ਹਰਿਆਣਾ ਪੁਲਿਸ ਦਾ ਕਾਰਜਕਾਰੀ ਡੀ ਜੀ ਪੀ ਨਿਯੁਕਤ ਕਰ ਦਿੱਤਾ ਹੈ।