ਮੌਸਮ ਵਿਭਾਗ ਵਲੋਂ ਅਗਲੇ 24 ਘੰਟਿਆਂ ਲਈ ਹਿਮਾਚਲ 'ਚ ਤਾਜ਼ਾ 'ਰੈੱਡ' ਅਤੇ 'ਆਰੇਂਜ' ਅਲਰਟ ਜਾਰੀ
ਮੌਸਮ ਵਿਭਾਗ ਵਲੋਂ ਅਗਲੇ 24 ਘੰਟਿਆਂ ਲਈ ਹਿਮਾਚਲ 'ਚ ਤਾਜ਼ਾ 'ਰੈੱਡ' ਅਤੇ 'ਆਰੇਂਜ' ਅਲਰਟ ਜਾਰੀ
11/07/2303 -ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਦੀ ਮਾਰ ਝੱਲ ਰਹੇ ਹਿਮਾਚਲ ਪ੍ਰਦੇਸ਼ ਲਈ ਫੌਰੀ ਤੌਰ 'ਤੇ ਰਾਹਤ ਨਹੀਂ ਮਿਲਦੀ, ਕਿਉਂਕਿ ਭਾਰਤੀ ਮੌਸਮ ਵਿਭਾਗ ਨੇ ਅੱਜਤਾਜ਼ਾ 'ਰੈੱਡ' ਅਤੇ 'ਆਰੇਂਜ' ਅਲਰਟ ਜਾਰੀ ਕੀਤੇ ਹਨ। ਅਗਲੇ 24 ਘੰਟਿਆਂ ਲਈ ਪਹਾੜੀ ਰਾਜ ਦੇ ਕਈ ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤੇ ਗਏ ਹਨ।