ਭਾਰਤ ਨੇ ਕੈਨੇਡਾ ’ਚ ਨਿਯੁਕਤ ਕੀਤਾ ਨਵਾਂ ਹਾਈ ਕਮਿਸ਼ਨਰ

ਨਵੀਂ ਦਿੱਲੀ, 29 ਅਗਸਤ,2025: ਭਾਰਤ ਨੇ 1990 ਬੈਚ ਦੇ ਆਈ ਐਫ ਐਸ ਅਫਸਰ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਵਿਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ।
Get in touch! 0161-5081201 | mdjujhartimes@gmail.com