ਲੈਂਡ ਪੂਲਿੰਗ ਪਾਲਸੀ 'ਤੇ ਹਾਈਕੋਰਟ ਨੇ ਇੱਕ ਮਹੀਨੇ ਤੱਕ ਲਾਈ ਰੋਕ
ਲੈਂਡ ਪੂਲਿੰਗ ਪਾਲਸੀ 'ਤੇ ਹਾਈਕੋਰਟ ਨੇ ਇੱਕ ਮਹੀਨੇ ਤੱਕ ਲਾਈ ਰੋਕ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਸੀ ਤੇ ਚਾਰ ਹਫਤਿਆਂ ਦੀ ਰੋਕ ਲਗਾ ਦਿੱਤੀ ਗਈ ਹੈ। ਇਸ ਸਕੀਮ ਨੂੰ ਸਮਾਜਿਕ ਅਤੇ ਵਾਤਾਵਰਨ ਨੂੰ ਪ੍ਰਭਾਵ ਰੱਖ ਕੇ ਪਟੀਸ਼ਨ ਕਰਤਾ ਵੱਲੋਂ ਕੀਤੀ ਪਟੀਸ਼ਨ ਨੂੰ ਆਧਾਰ ਬਣਾਇਆ ਗਿਆ ਹੈ।
ਭਾਵੇਂ ਕਿ ਹਾਈਕੋਰਟ ਦਾ ਕੋਈ ਲਿਖਤੀ ਆਰਡਰ ਅਜੇ ਤੱਕ ਬਾਹਰ ਨਹੀਂ ਆਇਆ , ਜਿਸ ਤੋਂ ਬਾਅਦ ਹੀ ਪੂਰਾ ਮਾਮਲਾ ਸਪਸ਼ਟ ਹੋਵੇਗਾ ।
ਦੱਸਣ ਯੋਗ ਹੈ ਕਿ ਪੰਜਾਬ ਸਰਕਾਰ ਨੇ 63 ਏਕੜ ਤੋਂ ਵੱਧ ਪੰਜਾਬ ਦੀ ਖੇਤੀਬਾੜੀ ਜਮੀਨ ਨੂੰ ਲੈਂਡ ਪੋਲਿੰਗ ਪੋਲਿਸੀ ਤਹਿਤ ਲਿਆ ਕੇ ਅਰਬਨ ਸਟੇਟ ਬਣਾਉਣ ਦਾ ਫੈਸਲਾ ਕੀਤਾ ਸੀ ।