ਮਹੇਂਦਰ ਸਿੰਘ ਧੋਨੀ ਨੂੰ ICC ਹਾਲ ਆਫ਼ ਫੇਮ ਵਿੱਚ ਮਿਲੀ ਥਾਂ

ਮਹੇਂਦਰ ਸਿੰਘ ਧੋਨੀ ਨੂੰ ICC ਹਾਲ ਆਫ਼ ਫੇਮ ਵਿੱਚ ਮਿਲੀ ਥਾਂ

 

10 ਜੂਨ 2025: ਮਹਾਨ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਤੋਂ ਇੱਕ ਇਤਿਹਾਸਕ ਸਨਮਾਨ ਮਿਲਿਆ ਹੈ। ਧੋਨੀ ਨੂੰ ਆਈਸੀਸੀ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਉਹ ਇਸ ਵੱਕਾਰੀ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਭਾਰਤ ਦੇ 11ਵੇਂ ਕ੍ਰਿਕਟਰ ਬਣ ਗਏ ਹਨ। ਇਹ ਸਨਮਾਨ ਉਨ੍ਹਾਂ ਨੂੰ ਲੰਡਨ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਫਾਈਨਲ ਤੋਂ ਪਹਿਲਾਂ ਇੱਕ ਸ਼ਾਨਦਾਰ ਸਮਾਗਮ ਵਿੱਚ ਦਿੱਤਾ ਗਿਆ। ਧੋਨੀ ਦੇ ਨਾਲ, ਇਸ ਸਮਾਰੋਹ ਵਿੱਚ ਕੁੱਲ ਸੱਤ ਮਹਾਨ ਕ੍ਰਿਕਟਰਾਂ ਨੂੰ ਹਾਲ ਆਫ਼ ਫੇਮ ਦਾ ਹਿੱਸਾ ਬਣਨ ਦਾ ਮਾਣ ਪ੍ਰਾਪਤ ਹੋਇਆ, ਜਿਨ੍ਹਾਂ ਵਿੱਚੋਂ ਧੋਨੀ ਭਾਰਤ ਤੋਂ ਪਹਿਲੇ ਸਨ।

Ads

4
4

Share this post