ਕੱਲ੍ਹ ਤੋਂ ਪੰਜਾਬ ‘ਚ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਵੇਗਾ ਵੇਰਕਾ ਦਾ ਦੁੱਧ
ਕੱਲ੍ਹ ਤੋਂ ਪੰਜਾਬ ‘ਚ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਵੇਗਾ ਵੇਰਕਾ ਦਾ ਦੁੱਧ
29 ਅਪ੍ਰੈਲ:- ਪੰਜਾਬ ਦੇ ਲੋਕਾਂ ਨੂੰ ਕੱਲ੍ਹ ਤੋਂ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ।ਵੇਰਕਾ ਨੇ ਦੁੱਧ ਦੀ ਕੀਮਤ ਵਧਾ ਦਿੱਤੀ ਹੈ।ਇਹ ਕੀਮਤ ਕੱਲ੍ਹ ਤੋਂ 1 ਲੀਟਰ ਦੁੱਧ 2 ਰੁਪਏ ਮਹਿੰਗਾ ਹੋ ਜਾਵੇਗੀ। ਵੇਰਕਾ ਨੇ ਪੈਕਟਾਂ ‘ਤੇ 2 ਰੁਪਏ ਪ੍ਰਤੀ ਲੀਟਰ ਦਾ ਵਾਧਾ 1.5 ਲੀਟਰ ਤੱਕ ਕੀਤਾ ਸੀ, ਜਦੋਂ ਕਿ 6 ਲੀਟਰ ਦੇ ਪੈਕੇਟ ‘ਤੇ ਇਹ 2.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ।