ਪਾਕਿਸਤਾਨੀ ਨਾਗਰਿਕਾਂ ਲਈ ਮੈਡੀਕਲ ਤੇ ਹੋਰ ਵੀਜਿਆਂ ਨੂੰ ਲੈ ਕੇ ਗ੍ਰਹਿ ਮੰਤਰਾਲੇ ਦਾ ਸਪਸ਼ਟੀਕਰਨ, ਪੜ੍ਹੋ ਪੂਰੀ ਖਬਰ…

ਪਾਕਿਸਤਾਨੀ ਨਾਗਰਿਕਾਂ ਲਈ ਮੈਡੀਕਲ ਤੇ ਹੋਰ ਵੀਜਿਆਂ ਨੂੰ ਲੈ ਕੇ ਗ੍ਰਹਿ ਮੰਤਰਾਲੇ ਦਾ ਸਪਸ਼ਟੀਕਰਨ, ਪੜ੍ਹੋ ਪੂਰੀ ਖਬਰ… 

26 ਅਪ੍ਰੈਲ:- ਕੇਂਦਰੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨੀ ਨਾਗਰਿਕਾਂ ਲਈ ਮੈਡੀਕਲ ਤੇ ਹੋਰ ਵੀਜਿਆਂ ਨੂੰ ਲੈ ਕੇ ਸਪਸ਼ਟੀਕਰਨ ਜਾਰੀ ਕੀਤਾ ਹੈ। ਨਵੇਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਸਿਰਫ ਮੈਡੀਕਲ, ਚਿਰ ਕਾਲੀ ਵੀਜ਼ੇ, ਡਿਪਲੋਮੈਟਿਕ ਤੇ ਅਧਿਕਾਰੀ ਵੀਜ਼ਿਆਂ ਤੋਂ ਇਲਾਵਾ ਹੋਰ ਸਾਰੇ ਵੀਜ਼ੇ 27 ਅਪ੍ਰੈਲ 2025 ਤੋਂ ਖ਼ਤਮ ਮੰਨੇ ਜਾਣਗੇ ਜਦੋਂ ਕਿ ਮੈਡੀਕਲ ਵੀਜ਼ੇ 29 ਅਪ੍ਰੈਲ ਤੋਂ ਖ਼ਤਮ ਮੰਨੇ ਜਾਣਗੇ। ਡਿਪਲੋਮੈਟਿਕ, ਚਿਰ ਕਾਲੀ ਤੇ ਅਧਿਕਾਰੀ ਵੀਜ਼ਿਆਂ ’ਤੇ ਇਹ ਹੁਕਮ ਲਾਗੂ ਨਹੀਂ ਹੋਣਗੇ।

Share this post