ਤਹਿਸੀਲਦਾਰਾਂ ਦੀ ਹੜਤਾਲ: ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਵੱਲੋਂ ਨਵੇਂ ਤਹਿਸੀਲਦਾਰਾਂ ਦੀ ਲਿਸਟ ਜਾਰੀ
ਤਹਿਸੀਲਦਾਰਾਂ ਦੀ ਹੜਤਾਲ: ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਵੱਲੋਂ ਨਵੇਂ ਤਹਿਸੀਲਦਾਰਾਂ ਦੀ ਲਿਸਟ ਜਾਰੀ
ਜਲੰਧਰ, 4 ਮਾਰਚ: ਪੰਜਾਬ ਵਿੱਚ ਤਹਿਸੀਲਦਾਰ ਹੜਤਾਲ ਉੱਤੇ ਹਨ ਇਸ ਦੌਰਾਨ ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਤਹਿਸੀਲਦਾਰਾਂ ਦੀ ਥਾਂ ਉੱਤੇ ਨਵੇਂ ਅਧਿਕਾਰੀ ਕੰਮ ਕਰਨਗੇ ਅਤੇ ਉਨ੍ਹਾਂ ਨੂੰ ਰਜਿਸਟਰੀਆਂ ਕਰਨ ਦੀ ਮਾਨਤਾ ਵੀ ਦਿੱਤੀ ਹੈ। ਹੁਣ ਤਹਿਸੀਲਦਾਰ ਦੀ ਥਾਂ 'ਤੇ ਗਜ਼ਟਿਡ ਅਧਿਕਾਰੀ ਕਾਨੂੰਨ ਰਜਿਸਟ੍ਰੇਸ਼ਨ ਕਰਨਗੇ। ਇਸ ਦੌਰਾਨ, ਹਿਮਾਂਸ਼ੂ ਅਗਰਵਾਲ ਨੇ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨਾਂ ਕਰਨ ਦੀਆਂ ਸ਼ਕਤੀਆਂ ਸੌਂਪ ਦਿੱਤੀਆਂ ਹਨ।