ਖਨੌਰੀ ਬਾਰਡਰ 'ਤੇ ਬਲਦੇਵ ਸਿੰਘ ਸਿਰਸਾ ਨੂੰ ਆਇਆ ਹਾਰਟ ਅਟੈਕ।

ਖਨੌਰੀ ਬਾਰਡਰ 'ਤੇ ਬਲਦੇਵ ਸਿੰਘ ਸਿਰਸਾ ਨੂੰ ਆਇਆ ਹਾਰਟ ਅਟੈਕ।

ਖਨੌਰੀ ਬਾਰਡਰ, 12 ਫਰਵਰੀ:- ਖਨੌਰੀ ਬਾਰਡਰ 'ਤੇ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਤਬੀਅਤ ਬਿਗੜ ਗਈ ਹੈ। ਦੱਸਿਆ ਜਾ ਰਿਾ ਹੈ ਕਿ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਹੈ। ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

Ads

Share this post