ਨਵੀਂ ਦਿੱਲੀ ’ਚ 13 ’ਚੋਂ 8 ਰਾਊਂਡ ਦੀ ਗਿਣਤੀ ਮੁਕੰਮਲ
ਨਵੀਂ ਦਿੱਲੀ ’ਚ 13 ’ਚੋਂ 8 ਰਾਊਂਡ ਦੀ ਗਿਣਤੀ ਮੁਕੰਮਲ
ਨਵੀਂ ਦਿੱਲੀ, 8ਫਰਵਰੀ:
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 7:30 ਵਜੇ ਜਾਣਗੇ ਬੀਜੇਪੀ ਦਫਤਰ
- ਕੇਜਰੀਵਾਲ 430 ਵੋਟਾਂ ਨਾਲ ਪਿੱਛੇ
- ਕਾਲਕਾਜੀ ਸੀਟ ਤੋਂ ਬੀਜੇਪੀ ਦੇ ਰਮੇਸ਼ ਬਿਧੂੜੀ 3231 ਵੋਟਾਂ ਨਾਲ ਅੱਗੇ