ਬੀ ਜੇ ਪੀ 41 ਸੀਟਾਂ ਤੇ ਅੱਗੇ ਅਤੇ ਆਪ 29 ਸੀਟਾਂ ਤੇ ਅੱਗੇ, ਦਿੱਲੀ ‘ਚ ਫਸਵਾਂ ਮੁਕਾਬਲਾ
ਬੀ ਜੇ ਪੀ 41 ਸੀਟਾਂ ਤੇ ਅੱਗੇ ਅਤੇ ਆਪ 29 ਸੀਟਾਂ ਤੇ ਅੱਗੇ, ਦਿੱਲੀ ‘ਚ ਫਸਵਾਂ ਮੁਕਾਬਲਾ
ਨਵੀਂ ਦਿੱਲੀ, 8 ਫਰਵਰੀ:- ਦਿੱਲੀ ਦੀ ਲੜਾਈ ਹਰ ਪਲ ਦਿਲਚਸਪ ਹੁੰਦੀ ਜਾ ਰਹੀ ਹੈ। ਹੁਣ ਤੱਕ ਦੇ ਰੁਝਾਨਾਂ ਦੇ ਅਨੁਸਾਰ, ਭਾਜਪਾ ਦਿੱਲੀ ਵਿੱਚ ਸਰਕਾਰ ਬਣਾਉਂਦੀ ਜਾਪਦੀ ਹੈ। ਹਾਲਾਂਕਿ, ਆਮ ਆਦਮੀ ਪਾਰਟੀ ਵੀ ਵਾਪਸੀ ਕਰਦੀ ਦਿੱਖ ਰਹੀ ਹੈ। ਜੇਕਰ ਰੁਝਾਨਾਂ ‘ਤੇ ਵਿਸ਼ਵਾਸ ਕੀਤਾ ਜਾਵੇ, ਤਾਂ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਦਿੱਲੀ ‘ਚ ਫਸਵਾਂ ਮੁਕਾਬਲਾ ਹੁੰਦਾ ਦਿਖਾਈ ਦੇ ਰਿਹਾ ਹੈ। ਦਿੱਲੀ ਰੁਝਾਨ 11 ਵਜੇ ਤਕ : ਬੀ ਜੇ ਪੀ 41 ਸੀਟਾਂ ਤੇ ਅੱਗੇ ਅਤੇ ਆਪ 29 ਸੀਟਾਂ ਤੇ ਅੱਗੇ -