ਗਣਤੰਤਰ ਦਿਵਸ ਵਾਲੇ ਦਿਨ ਕਿਹੜਾ ਮੰਤਰੀ ਕਿੱਥੇ ਝੂਲਾਏਗਾ ਰਾਸ਼ਟਰੀ ਝੰਡਾ, ਸੂਚੀ ਜਾਰੀ…
ਗਣਤੰਤਰ ਦਿਵਸ ਵਾਲੇ ਦਿਨ ਕਿਹੜਾ ਮੰਤਰੀ ਕਿੱਥੇ ਝੂਲਾਏਗਾ ਰਾਸ਼ਟਰੀ ਝੰਡਾ, ਸੂਚੀ ਜਾਰੀ…
14 ਜਨਵਰੀ:- ਪੰਜਾਬ ਦੇ ਅੰਦਰ ਗਣਤੰਤਰ ਦਿਵਸ ਮੌਕੇ ਕਿਹੜਾ ਮੰਤਰੀ ਕਿੱਥੇ ਝੂਲਾਏਗਾ ਕੌਮੀ ਤਿਰੰਗਾ ਝੰਡਾ, ਬਾਰੇ ਪੰਜਾਬ ਸਰਕਾਰ ਦੁਆਰਾ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਿਕ, ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਲੁਧਿਆਣਾ ਵਿਖੇ, ਜਦੋਂਕਿ ਸੀਐੱਮ ਪੰਜਾਬ ਭਗਵੰਤ ਮਾਨ ਫਰੀਦਕੋਟ ਵਿਖੇ ਕੌਮੀ ਝੰਡਾ ਲਹਿਰਾਉਣਗੇ। ਬਾਕੀ ਹੋਰ ਜਾਣਕਰੀ ਲਈ ਸੂਚੀ ਵੇਖੋ…