ਗੁਜਰਾਤ ‘ਚ ਐਚਐਮਪੀਵੀ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ…
ਗੁਜਰਾਤ ‘ਚ ਐਚਐਮਪੀਵੀ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ…
10 ਜਨਵਰੀ: ਦੇਸ਼ ਵਿੱਚ ਐੱਚਐੱਮਪੀਵੀ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਜਾਣਕਾਰੀ ਅਨੁਸਾਰ, ਅੱਜ ਗੁਜਰਾਤ ਦੇ ਸਾਬਰਕਾਂਤਾ ਜ਼ਿਲ੍ਹੇ ਤੋਂ ਇੱਕ ਅੱਠ ਸਾਲ ਦਾ ਲੜਕਾ ਮਨੁੱਖੀ ਐਚਐਮਪੀਵੀ ਨਾਲ ਸੰਕਰਮਿਤ ਪਾਇਆ ਗਿਆ ਹੈ।ਬੱਚਾ ਇਸ ਵੇਲੇ ਹਿੰਮਤਨਗਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਹੁਣ ਤੱਕ ਉਸਨੂੰ ਐਚਐਮਪੀਵੀ ਦਾ ਸ਼ੱਕੀ ਮਾਮਲਾ ਮੰਨਿਆ ਜਾ ਰਿਹਾ ਸੀ। ਹਸਪਤਾਲ ਦੇ ਡਾਕਟਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੜਕਾ ਵੈਂਟੀਲੇਟਰ 'ਤੇ ਸੀ।