ਗਿਆਨੀ ਰਘੁਬੀਰ ਸਿੰਘ ਤੇ ਅਕਾਲੀ ਦਲ ਦੇ ਆਗੂਆਂ ਦੀ ਬੰਦ ਕਮਰਾ ਬੈਠਕ।
ਗਿਆਨੀ ਰਘੁਬੀਰ ਸਿੰਘ ਤੇ ਅਕਾਲੀ ਦਲ ਦੇ ਆਗੂਆਂ ਦੀ ਬੰਦ ਕਮਰਾ ਬੈਠਕ।
ਖੰਨਾ, 21 ਦਸੰਬਰ 2024 : ਖੰਨਾ ਪੁਲਿਸ ਜ਼ਿਲ੍ਹਾ ਅਧੀਨ ਮਾਛੀਵਾੜਾ ਵਿੱਖੇ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਇਕ ਬੰਦ ਕਮਰਾ ਬੈਠਕ ਹੋਈ, ਬੈਠਕ ਤੋਂ ਬਾਅਦ ਅਕਾਲੀ ਦਲ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕੀ ਇਹ ਬੈਠਕ ਦੌਰਾਨ ਅਕਾਲੀ ਦਲ ਬਾਰੇ ਗੱਲਬਾਤ ਹੋਈ ਹੈ ਜਲਦੀ ਹੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਵੀ ਬੈਠਕ ਕੀਤੀ ਜਾਵੇਗੀ। ਚੀਮਾ ਤੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਪੁੱਛੇ ਸਵਾਲ ਤੇ ਕਿਹਾ ਕੀ ਇਹ ਮਾਮਲਾ ਐਸਜੀਪੀਸੀ ਦਾ ਹੈ।