ਸਪੀਕਰ ਨੇ ਮਹਾਰਾਸ਼ਟਰ ਦੇ ਤਿੰਨ ਨੇਤਾਵਾਂ ਨੂੰ ਵਿਧਾਇਕ ਵਜੋਂ ਚੁਕਾਈ ਸੌਂਹ।

ਸਪੀਕਰ ਨੇ ਮਹਾਰਾਸ਼ਟਰ ਦੇ ਤਿੰਨ ਨੇਤਾਵਾਂ ਨੂੰ ਵਿਧਾਇਕ ਵਜੋਂ  ਚੁਕਾਈ ਸੌਂਹ। 

7 ਦਸੰਬਰ 2024: ਮਹਾਰਾਸ਼ਟਰ ਦੇ ਵਿਧਾਨ ਸਭਾ ਦਾ 3 ਦਿਨ ਦਾ ਸੈਸ਼ਨ ਅੱਜ ਮੁੰਬਈ ਵਿੱਚ ਸ਼ੁਰੂ ਹੋ ਗਿਆ ਹੈ।ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਕਾਲੀਦਾਸ ਕੋਲੰਬਕਰ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀਆਂ ਏਕਨਾਥ ਸ਼ਿੰਦੇ ਅਤੇ ਅਜੀਤ ਪਵਾਰ ਨੂੰ ਵਿਧਾਇਕ ਵਜੋਂ ਸਹੁੰ ਚੁਕਾਈ।ਅੱਜ ਹੀ ਪ੍ਰੋਟੇਮ ਸਪੀਕਰ ਕਾਲੀਦਾਸ ਕੋਲੰਬਕਰ ਚੁਣੇ ਗਏ ਬਾਕੀ 288 ਵਿਧਇਕਾਂ ਨੂੰ ਸੌਂਹ ਚੁਕਾਉਣਗੇ।

Share this post