ਬੇਅਦਬੀ ਮਾਮਲੇ ‘ਚ ਆਪ ਵਿਧਾਇਕ ਨੂੰ ਰਾਹਤ।

ਬੇਅਦਬੀ ਮਾਮਲੇ ‘ਚ ਆਪ ਵਿਧਾਇਕ ਨੂੰ ਰਾਹਤ।

4 ਦਸੰਬਰ 2024: ਦਿੱਲੀ 'ਆਪ' ਵਿਧਾਇਕ ਨਰੇਸ਼ ਯਾਦਵ ਜੋ 2016 ਵਿੱਚ ਮਾਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਸੀ ਉਹਨਾਂ ਨੂੰ ਉੱਚ ਅਦਾਲਤ ਤੋਂ ਰਾਹਤ ਮਿਲੀ ਹੈ ਅਤੇ ਪਿਛਲੇ ਹਫ਼ਤੇ ਮਾਲੇਰਕੋਟਲਾ ਜ਼ਿਲ੍ਹਾ ਅਦਾਲਤ ਨੇ ਜੋ ਦੋ ਸਾਲ ਦੀ ਸਜ਼ਾ ਉਸਨੂੰ ਸੁਣਾਈ ਸੀ। ਇਸ 'ਤੇ ਵੀ ਉੱਚ ਅਦਾਲਤ ਨੇ ਅੱਜ ਦੋ ਸਾਲ ਲਈ ਸਜ਼ਾ ਮੁਅੱਤਲ ਕਰ ਦਿੱਤੀ ਹੈ।

Share this post