ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੌਜੂਦਾ ਪ੍ਰਧਾਨ ਹੋਇਆ NSUI 'ਚ ਸ਼ਾਮਿਲ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੌਜੂਦਾ ਪ੍ਰਧਾਨ ਹੋਇਆ NSUI 'ਚ ਸ਼ਾਮਿਲ

 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ Students Council ਦਾ ਮੌਜੂਦਾ ਪ੍ਰਧਾਨ ਅਨੁਰਾਗ ਦਲਾਲ NSUI 'ਚ ਸ਼ਾਮਿਲ ਹੋ ਗਿਆ ਹੈ। ਅਨੁਰਾਗ ਦਲਾਲ ਪਿਛਲੀ ਵਾਰ ਆਜ਼ਾਦ ਖੜਾ ਹੋ ਕੇ ਪ੍ਰਧਾਨ ਬਣਿਆ ਸੀ।