ਨਹੀਂ ਰਹੇ ਰਣਧੀਰ ਸਿੰਘ ਚੀਮਾ, ਉਨ੍ਹਾਂ ਦਾ ਅੰਤਿਮ ਅੱਜ ਦੁਪਹਿਰ 4 ਵਜੇ
ਨਹੀਂ ਰਹੇ ਰਣਧੀਰ ਸਿੰਘ ਚੀਮਾ, ਉਨ੍ਹਾਂ ਦਾ ਅੰਤਿਮ ਅੱਜ ਦੁਪਹਿਰ 4 ਵਜੇ
ਫਤਿਹਗੜ੍ਹ ਸਾਹਿਬ, 9 ਅਪ੍ਰੈਲ:- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਥੇਦਾਰ ਰਣਧੀਰ ਸਿੰਘ ਚੀਮਾ ਦਾ ਮੰਗਲਵਾਰ ਨੂੰ 97 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ।ਉਨ੍ਹਾਂ ਦਾ ਅੰਤਿਮ ਸਸਕਾਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕਰੀਮਪੁਰਾ ਦੀ ਸ਼ਮਸ਼ਾਨ ਘਾਟ ਵਿਚ ਅੱਜ ਦੁਪਹਿਰ 4 ਵਜੇ ਕੀਤਾ ਜਾਵੇਗਾ।