ਪੰਜਾਬ 'ਚ ਪਰਾਲੀ ਸਾੜਨ ਦੇ ਹੋਰ ਨਵੇਂ ਮਾਮਲੇ ਹੋਏ ਦਰਜ

ਪੰਜਾਬ  'ਚ ਪਰਾਲੀ ਸਾੜਨ ਦੇ ਹੋਰ ਨਵੇਂ ਮਾਮਲੇ ਹੋਏ ਦਰਜ 

ਚੰਡੀਗੜ੍ਹ, 24 ਅਕਤੂਬਰ, 2025 : ਪੰਜਾਬ ਵਿੱਚ ਸਰਕਾਰੀ ਅਪੀਲਾਂ ਅਤੇ ਸਖ਼ਤੀਆਂ ਦੇ ਬਾਵਜੂਦ ਪਰਾਲੀ ਸਾੜਨ  ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਿਸਾਨਾਂ ਕੋਲ ਝੋਨੇ ਦੀ ਕਟਾਈ  ਤੋਂ ਬਾਅਦ ਅਤੇ ਕਣਕ  ਦੀ ਬਿਜਾਈ ਤੋਂ ਪਹਿਲਾਂ ਖੇਤਾਂ ਨੂੰ ਸਾਫ਼ ਕਰਨ ਲਈ ਸਮਾਂ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਉਹ ਖੇਤਾਂ ਵਿੱਚ ਅੱਗ ਲਗਾਉਣ ਦਾ ਰਾਹ ਅਪਣਾ ਰਹੇ ਹਨ।ਅੰਕੜਿਆਂ ਅਨੁਸਾਰ, ਇਕੱਲੇ ਵੀਰਵਾਰ (23 ਅਕਤੂਬਰ) ਨੂੰ ਹੀ ਸੂਬੇ ਵਿੱਚ 28 ਨਵੇਂ ਮਾਮਲੇ ਦਰਜ ਕੀਤੇ ਗਏ