ਆਮ ਆਦਮੀ ਪਾਰਟੀ ਵੱਲੋਂ ਮਨੀਸ਼ ਸਿਸੋਦੀਆ ਪੰਜਾਬ ਦਾ ਇੰਚਾਰਜ ਨਯਿੁਕਤ

ਆਮ ਆਦਮੀ ਪਾਰਟੀ ਵੱਲੋਂ ਮਨੀਸ਼ ਸਿਸੋਦੀਆ ਪੰਜਾਬ ਦਾ ਇੰਚਾਰਜ ਨਯਿੁਕਤ 

21 ਮਾਰਚ:- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵੰਿਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਆਿਸੀ ਮਾਮਲਆਿਂ ਦੇ ਇੰਚਾਰਜ ਦੱਿਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਨੂੰ ਨਯਿੁਕਤ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪਾਰਟੀ ਦੇ ਆਗੂ ਸੰਦੀਪ ਪਾਠਕ ਵੱਲੋਂ ਕੀਤੀ ਗਈ ਪ੍ਰੈਸ ਕਾਨਫਰਸ ਵੱਿਚ ਉਹਨਾਂ ਇਹ ਜਾਣਕਾਰੀ ਦੱਿਤੀ ਗਈ ਤੇ ਨਾਲ ਹੀ ਦੱਿਲੀ ਦੇ ਇੰਚਾਰਜ ਸੌਰਵ ਭਾਰਦਵਾਜ਼ ਨੂੰ ਨਯਿੁਕਤ ਕੀਤਾ ਗਆਿ ਹੈ।

ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ਦੀ ਅਗਲੀ ਸੁਣਵਾਈ 11 ਅਪ੍ਰੈਲ ਨੂੰ

ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ਦੀ ਅਗਲੀ ਸੁਣਵਾਈ 11 ਅਪ੍ਰੈਲ ਨੂੰ 


21 ਮਾਰਚ:- ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ, ਸਿੱਧੂ ਦੇ ਪਿਤਾ ਗਵਾਹੀ ਦੇਣ ਲਈ ਮਾਣਯੋਗ ਅਦਾਲਤ ਪਹੁੰਚੇ ਸਨ, ਪਰ ਜੱਜ ਛੁੱਟੀ 'ਤੇ ਹੋਣ ਕਰਕੇ ਗਵਾਹੀ ਦੇਣ ਲਈ ਅਗਲੀ ਸੁਣਵਾਈ 11 ਅਪ੍ਰੈਲ 2025 ਨੂੰ ਤੈਅ ਕੀਤੀ ਗਈ ਹੈ। ਇਸ ਦੌਰਾਨ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਟਾਲਿਆ ਚੰਡੀਗੜ੍ਹ ਕੂਚ

ਸੰਯੁਕਤ ਕਿਸਾਨ ਮੋਰਚੇ ਨੇ ਟਾਲਿਆ ਚੰਡੀਗੜ੍ਹ ਕੂਚ

ਚੰਡੀਗੜ੍ਹ, 21 ਮਾਰਚ:– ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਕਿਸਾਨਾਂ ਦੇ ਯੋਜਨਾਬੱਧ ਘਿਰਾਓ ਨੂੰ ਰੱਦ ਕਰਨ ਦਾ ਐਲਾਨ ਕੀਤਾ।ਸਰਕਾਰ ਦੀਆਂ ਕਾਰਵਾਈਆਂ ਦੀ ਨਿੰਦਾ ਕਰਦੇ ਹੋਏ, ਕਿਸਾਨ ਆਗੂ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਕਿਸਾਨ ਹੁਣ 28 ਮਾਰਚ ਨੂੰ ਆਪਣੀ ਅਸੰਤੁਸ਼ਟੀ ਪ੍ਰਗਟ ਕਰਨ ਅਤੇ ਇਨਸਾਫ਼ ਦੀ ਮੰਗ ਕਰਨ ਲਈ ਇੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਰੋਸ ਵਿਖਾਵਾ ਕਰਨਗੇ।